top of page

JAMANA KAUR

Jamana Kaur was 30 years old. Her husband name was Kuldeep Singh whose mental condition was not correct. She lived in Kalor Muhalla Deep Mandi Jandiala Guru Amritsar. In her family, she has an elderly mother-in-law and 18 months, old baby. Even his mother-in-law's mental state is not good There is no source of income in his family

ਜਮਨਾ ਕੌਰ ਦੀ ਉਮਰ 30 ਸਾਲ ਸੀ। ਉਸ ਦੇ ਪਤੀ ਦਾ ਨਾਮ ਸਵ: ਕੁਲਦੀਪ ਸਿੰਘ ਸੀ ਜਿਸ ਦੀ ਮਾਨਸਥਿਕ ਸਥਿਤੀ ਠੀਕ ਨਹੀਂ ਸੀ। ਉਹ ਕੱਲਰ ਮੁਹੱਲਾ ਗਹਿਰੀ ਮੰਡੀ ਜੰਡਿਆਲਾ ਗੁਰੂ ਅੰਮ੍ਰਿਤਸਰ ਵਿਚ ਰਹਿੰਦੀ ਸੀ। ਉਸ ਦੇ ਪਰਿਵਾਰ ਵਿਚ ਉਸ ਦੀ ਇੱਕ ਬਜੁਰਗ ਸੱਸ ਅਤੇ ਇੱਕ 18 ਮਹੀਨੇ ਦਾ ਬੱਚਾ ਹੈ। ਉਸ ਦੀ ਸੱਸ ਦੀ ਵੀ ਮਾਨਸਥਿਕ ਸਥਿਤੀ ਠੀਕ ਨਹੀਂ ਹੈ। ਉਸ ਦੇ ਪਰਿਵਾਰ ਵਿਚ ਕਮਾਈ ਦਾ ਕੋਈ ਸਾਧਨ ਨਹੀ ਹੈ।

 One day, Jamana Kaur goes to Guru Nanak Dev Hospital for her treatment when her health deteriorates. The doctor tells her to get an ultrasound and blood test. On examination, doctors tell her that her stomach bowels and food pipe have destroyed and poison is spreading throughout the body.The doctor told her to have an operation soon as the poison was spreading throughout her body. Jamana and her mother-in-law get hurt and tell the doctor that they have neither a home nor a source of income and they cannot perform these operations.

 ਇੱਕ ਦਿਨ ਜਮਨਾ ਕੌਰ ਆਪਣੀ ਸਿਹਤ ਖ਼ਰਾਬ ਹੋਣ ਤੇ ਗੁਰੂ ਨਾਨਕ ਦੇਵ ਹਸਪਤਾਲ ਡਾਕਟਰ ਨੂੰ ਦਿਖਾਉਣ ਵਾਸਤੇ ਜਾਂਦੀ ਹੈ ਤੇ ਡਾਕਟਰ ਉਸ ਨੂੰ ਅਲਟਰਾ ਸਾਊਂਡ ਤੇ ਬਲੱਡ ਟੈਸਟ ਕਰਵਾਉਣ ਲਈ  ਕਹਿੰਦੇ ਹਨ। ਟੈਸਟ ਕਰਵਾਉਣ ਤੇ ਡਾਕਟਰ  ਉਸ ਨੂੰ ਦੱਸਦੇ ਹਨ ਕਿ ਉਸ ਦੇ ਪੇਟ ਦੀਆਂ ਅੰਤੜੀਆ ਅਤੇ ਫ਼ੂਡ ਪਾਈਪ ਅੰਦਰ ਫੱਟ ਗਈਆ ਹਨ ਅਤੇ ਸਰੀਰ ਵਿਚ ਜ਼ਹਿਰ ਫੈਲਦਾ ਜਾ ਰਿਹਾ ਹੈ। ਡਾਕਟਰ ਨੇ ਉਸ ਨੂੰ ਜਲਦੀ ਹੀ ਆਪ੍ਰੇਸ਼ਨ ਕਰਵਾਉਣ ਲਈ  ਕਿਹਾ ਕਿਉਕਿ ਜ਼ਹਿਰ ਉਸ ਦੇ ਸਰੀਰ ਵਿਚ ਫੈਲਦਾ ਜਾ ਰਿਹਾ ਸੀ। ਜਮਨਾ ਤੇ ਉਸ ਦੀ ਸੱਸ ਦੁਖੀ ਹੋ ਜਾਂਦੇ ਹਨ  ਤੇ ਡਾਕਟਰ ਸਾਹਿਬ ਨੂੰ ਦੱਸਦੇ ਹਨ  ਕਿ ਨਾ ਉਹਨਾਂ ਦਾ ਕੋਈ ਘਰ ਹੈ ਤੇ ਨਾ ਕੋਈ ਕਮਾਈ ਦਾ ਸਾਧਨ ਹੈ ਤੇ ਉਹ ਇਹ ਆਪ੍ਰੇਸ਼ਨ ਨਹੀਂ ਕਰਵਾ ਸਕਦੇ।

IMG_20190309_144534.jpg

JAMANA KAUR IN HOSPITAL

 The doctor realized that his life could be saved only by having an operation and the doctor compassionately admitted him to the emergency. The doctor was aware of the service provided by Akaal Channel and that doctor contacted the Akaal channel team to assist Jamana. The team goes to the hospital and met Jamana's family and doctor. The doctor said that if Jamana had the operation right now, she would be fine.

 ਡਾਕਟਰ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਆਪ੍ਰੇਸ਼ਨ ਕਰ ਕੇ ਹੀ ਉਸ ਦੀ ਜਾਨ ਬਚਾਈ ਜਾ ਸਕਦੀ ਹੈ ਤੇ ਡਾਕਟਰ ਨੇ ਤਰਸ ਕਰਕੇ ਉਸ ਨੂੰ ਐਮਰਜੈਂਸੀ ਦਾਖਲ ਕਰ ਲਿਆ। ਉਸ ਡਾਕਟਰ ਨੂੰ ਅਕਾਲ ਚੈਨਲ ਵਲੋਂ ਲੋੜਵੰਦਾਂ ਦੀ ਕੀਤੀ ਜਾਂਦੀ  ਸੇਵਾ ਬਾਰੇ ਪਤਾ ਸੀ ਤੇ ਉਸ ਡਾਕਟਰ ਨੇ ਜਮਨਾ ਦੀ ਮਦੱਦ ਲਈ ਅਕਾਲ ਚੈਨਲ ਦੀ ਟੀਮ ਨਾਲ ਸੰਪਰਕ ਕੀਤਾ।ਟੀਮ ਹਸਪਤਾਲ ਜਾਂਦੀ ਹੈ ਅਤੇ  ਜਮਨਾ ਦੇ ਪਰਿਵਾਰ ਤੇ ਡਾਕਟਰ ਨੂੰ ਮਿਲਦੀ ਹੈ। ਡਾਕਟਰ ਦਾ ਕਹਿਣਾ ਸੀ ਕਿ ਜੇਕਰ ਜਮਨਾ ਦਾ ਹੁਣੇ ਆਪ੍ਰੇਸ਼ਨ ਹੋ ਜਾਵੇ ਤਾਂ ਉਹ ਬਿਲਕੁਲ ਠੀਕ ਹੋ ਸਕਦੀ ਹੈ।

The Akaal channel team took over the entire cost of his treatment. Doctors prepare for the operation and the operation goes well. She was kept in ICU for three to four days. Then the doctor told her to shift to the ward, but that day drinking too much water, her health deteriorated and she died.

ਅਕਾਲ ਚੈਨਲ ਦੀ ਟੀਮ ਨੇ ਉਸ ਦੇ ਇਲਾਜ਼ ਦਾ ਸਾਰਾ ਖਰਚਾ ਚੁੱਕਣ ਦਾ ਜਿੰਮਾ ਲਿਆ। ਡਾਕਟਰ ਆਪ੍ਰੇਸ਼ਨ ਦੀ ਤਿਆਰੀ ਕਰਦੇ ਹਨ ਤੇ ਆਪ੍ਰੇਸ਼ਨ  ਵੀ ਠੀਕ ਠਾਕ ਹੋ ਜਾਂਦਾ ਹੈ। ਉਸ ਨੂੰ ਤਿੰਨ - ਚਾਰ ਦਿਨ ਆਈ ਸੀ ਯੂ ਵਿਚ ਰੱਖਿਆ ਗਿਆ। ਫਿਰ ਡਾਕਟਰ ਨੇ ਉਸ ਨੂੰ ਵਾਰਡ ਵਿਚ ਸ਼ਿਫਟ ਕਰਨ ਲਈ ਕਿਹਾ ਪਰ ਉਸ ਦਿਨ ਜਮਨਾ ਦੇ ਜਿਆਦਾ ਪਾਣੀ ਪੀਣ ਕਰਕੇ  ਸਿਹਤ ਖਰਾਬ ਹੋ ਗਈ  ਤੇ ਉਸ ਦੀ ਮੌਤ ਹੋ ਗਈ ।

Call us:

+44 121 2431 808

28 Hampstead Road Hockley B19 1DB

@ Copyright 2016

bottom of page