top of page

GURU NANAK SAHARA

SOHAN SINGH
WhatsApp Image 2019-12-12 at 3.58.52 PM.

Sohan Singh aged 35 years, who had a leg operation a year ago and the doctor put plates in his leg for attached the bone of his leg. But one day, suddenly water was coming into the houses due to flood and his foot slipped into the water. He falls down and his leg plates were broken. He got lesion on his leg. He did not get treatment of his wound and it became serious. Home and everything else was sunk in the flood. During this time of distress, the Akaal channel brought a new hope in Sohan Singh life.

35 ਸਾਲ ਦਾ ਸੋਹਨ ਸਿੰਘ ਜਿਸਦਾ ਸਾਲ ਪਹਿਲਾਂ ਲੱਤ ਦਾ ਅਪ੍ਰੇਸ਼ਨ ਹੁੰਦਾ ਹੈ ਤੇ ਡਾਕਟਰ ਲੱਤ ਦੀ ਹੱਡੀ ਜੋੜਣ ਲਈ ਉਸਦੀ ਲੱਤ ਵਿੱਚ ਪਲੇਟਾਂ ਪਾਉਂਦੇ ਹਨਪਰ ਇੱਕ ਦਿਨ ਅਚਾਨਕ ਹੜ੍ਹ ਕਰਕੇ ਘਰਾਂ ਵਿੱਚ ਆਏ ਪਾਣੀ ਵਿੱਚ ਉਸਦਾ ਪੈਰ ਫਿਸਲ ਜਾਂਦਾ ਹੈ ਅਤੇ ਪਲੇਟਾਂ ਟੁੱਟਣ ਕਰਕੇ ਹੋਏ ਜਖ਼ਮ ਦਾ ਇਲਾਜ਼ ਨਾ ਕਰਵਾਉਣ ਕਰਕੇ ਜਖ਼ਮ ਗੰਭੀਰ ਹੋ ਗਿਆ ਅਤੇ ਹੜ੍ਹ ਵਿੱਚ ਘਰ ਅਤੇ ਸਭ ਸਮਾਨ ਰੁੜ੍ਹ ਗਿਆ ਇਸ ਦੁੱਖ ਦੇ ਸਮੇਂ ਵਿੱਚ ਅਕਾਲ ਚੈਨਲ ਸੋਹਨ ਸਿੰਘ ਦੀ ਜਿੰਦਗੀ ਵਿੱਚ ਇੱਕ ਨਵੀਂ ਉਮੀਦ ਦੀ ਕਿਰਨ ਲੈ ਕੇ ਆਇਆ 

MANPREET KAUR

14-15years Manpreet Kaur has an eye infection and she faced difficulty for getting her education and other activities. Due to lack of money, the family was unable to get her treatment. After considering her good future Akaal Channel helps the family in treating her.

ਅੱਖਾਂ ਵਿੱਚ ਇਨਫੈਕਸ਼ਨ ਹੋਣ ਨਾਲ 14 -15 ਸਾਲ ਦੀ ਮਨਪ੍ਰੀਤ ਕੌਰ ਨੂੰ ਆਪਣੀ ਪੜ੍ਹਾਈ ਅਤੇ ਹੋਰ ਕੰਮ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਪੈਸੇ ਦੀ ਕਮੀ ਕਾਰਨ ਪਰਿਵਾਰ ਉਸਦਾ ਇਲਾਜ਼ ਕਰਵਾਉਣ ਵਿੱਚ ਅਸੱਮਰਥ ਸੀ। ਅਕਾਲ ਚੈਨਲ ਨੇ ਉਸਦੇ ਚੰਗੇ ਭੱਵਿਖ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਦਾ ਇਲਾਜ਼ ਕਰਵਾਉਣ ਵਿੱਚ ਪਰਿਵਾਰ ਦੀ ਮੱਦਦ ਕਰਦੇ ਹਨ।

IMG_20190818_184243_edited.jpg
SUKHMAN SINGH
IMG_20190621_201403_edited.jpg

Sukhman Singh born in Gurwinder Singh house Village Keshu Nagali District Rampur U.P. He had a tumour from birth which increased with time. His father was still getting his treatment despite the poor financial condition. The Akaal channel financially helped his father with the help of the Sangat.

ਪਿੰਡ ਕੇਸ਼ੂ ਨਗਲੀ ਜ਼ਿਲ੍ਹਾ ਰਾਮਪੁਰ ਯੂ.ਪੀ. ਦਾ ਰਹਿਣ ਵਾਲੇ ਗੁਰਵਿੰਦਰ ਸਿੰਘ ਦੇ ਘਰ ਸੁਖਮਨ ਸਿੰਘ ਦਾ ਜਨਮ ਹੋਇਆ। ਜਨਮ ਤੋਂ ਹੀ ਉਸਦੇ ਸਰੀਰ ਤੇ ਇੱਕ ਰਸੌਲੀ ਸੀ ਜੋ ਸਮਾਂ ਬੀਤਣ ਨਾਲ ਵੱਧ ਗਈ। ਉਸਦੇ ਪਿਤਾ ਆਰਥਿਕ ਤੰਗੀ ਦੇ ਬਾਵਜੂਦ ਵੀ ਉਸਦਾ ਇਲਾਜ਼ ਕਰਵਾ ਰਹੇ ਸਨ। ਅਕਾਲ ਚੈਨਲ ਨੇ ਸੰਗਤਾਂ ਦੇ ਸਹਿਯੋਗ ਨਾਲ ਉਸਦੇ ਪਿਤਾ ਦੀ ਮਾਲੀ ਮੱਦਦ ਕੀਤੀ।

BARJINDER SINGH

Barjinder Singh resident of village kharaudi District Hoshiarpur. Both of his kidneys were damaged and the financial conditions of his family were not better. So his family was not able to get his treatment. The Akaal channel with the support of Sangat helped to relieve his grief and heal him.

ਬਰਜਿੰਦਰ ਸਿੰਘ ਪਿੰਡ  ਖੜੌਦੀ ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਜਿਸ ਦੀਆਂ ਦੋਨੋ ਕਿਡਨੀਆਂ ਖ਼ਰਾਬ ਸਨ ਤੇ ਘਰ ਦੀ ਆਰਥਿਕ ਸਥਿਤੀ ਖ਼ਰਾਬ ਹੋਣ ਕਰ ਕੇ ਪਰਿਵਾਰ ਵਾਲੇ ਉਸ ਦਾ ਇਲਾਜ਼ ਨਹੀਂ ਕਰਵਾ ਸਕਦੇ ਸਨ ਤੇ ਸੰਗਤਾਂ ਦੇ ਸਹਿਯੋਗ ਸਦਕਾ ਅਕਾਲ ਚੈਨਲ ਨੇ ਉਸਦੇ ਦੁੱਖ ਨੂੰ ਦੂਰ ਕਰਨ ਅਤੇ ਉਸਨੂੰ ਠੀਕ ਕਰਨ ਵਿੱਚ ਸਹਾਇਤਾ ਕੀਤੀ। 

IMG_20190428_120501_edited.jpg

Call us:

+44 121 2431 808

28 Hampstead Road Hockley B19 1DB

@ Copyright 2016

bottom of page