top of page

GURU NANAK SAHARA

IMG_20190709_165249.jpg
BALVEER   SINGH

Balveer Singh, a resident of Amritsar, his right leg and left arm had cut off. The Akaal channel tried to stand him on his feet.

ਬਲਵੀਰ ਸਿੰਘ ਜੋ ਕਿ ਅੰਮ੍ਰਿਤਸਰ ਦਾ ਵਾਸੀ ਹੈਉਸ ਦੀ ਸੱਜੀ ਲੱਤ ਤੇ ਖੱਬੀ ਬਾਂਹ ਕੱਟੀ ਗਈ ਸੀ  ਅਕਾਲ ਚੈਨਲ ਨੇ ਉਸਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ

JAMANA KAUR

Jamana Kaur age 30 years, her intestines and food pipe were spoiled and poison spread throughout her body. She was unable to get her treatment due to no means of income in the family. With the help of  Akaal Channel team, She got her treatment. 

ਜਮਨਾ ਕੌਰ ਉਮਰ 30 ਸਾਲ ਪਤੀ ਸਵ. ਕੁਲਦੀਪ ਸਿੰਘ ਜਿਸ ਦੀ ਮਾਨਸਥਿਕ ਸਥਿਤੀ ਠੀਕ ਨਹੀਂ ਸੀ। ਉਸ ਦੇ ਪੇਟ ਦੀਆਂ ਅੰਤੜੀਆ ਅਤੇ ਫੂੜ ਪਾਈਪ ਸਰੀਰ ਅੰਦਰ ਫੱਟ ਗਈਆ ਸਨ ਅਤੇ ਸਰੀਰ ਵਿਚ ਜ਼ਹਿਰ ਫੈਲ ਰਿਹਾ ਸੀ। ਪਰਿਵਾਰ ਵਿਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਰ ਕੇ ਉਹ ਆਪਣਾ ਇਲਾਜ਼ ਨਹੀਂ ਸੀ ਕਰਵਾ ਸਕਦੀ। ਅਕਾਲ ਚੈਨਲ ਦੀ ਟੀਮ ਸਦਕਾ ਉਸ ਦਾ ਇਲਾਜ਼ ਕਰਵਾਇਆ ਗਿਆ।

IMG_20190309_144534.jpg
SHARANJEET KAUR
8bef4cd7-c37b-4367-9deb-205761db0c93.jpe

Sharanjit Kaur age 34 years, father Late Dilbag Singh, village Taln District Jalandhar was living in a poor family. With the help of Sangat & Akaal channel, She had three surgeries on her face. 

ਸ਼ਰਨਜੀਤ ਕੌਰ ਉਮਰ 34, ਪਿਤਾ ਸਵ. ਦਿਲਬਾਗ ਸਿੰਘ, ਪਿੰਡ ਤਲਨ ਜ਼ਿਲ੍ਹਾ ਜਲੰਧਰ ਜਿਹੜਾ ਇਕ ਗਰੀਬ ਪਰਿਵਾਰ ਵਿੱਚ ਰਹਿ ਰਹੀ ਸੀ।ਸੰਗਤ ਦੀ ਸਹਾਇਤਾ ਨਾਲ ਅਕਾਲ ਚੈਨਲ ਦੁਆਰਾ ਉਸਦੇ ਚਿਹਰੇ ਦੀਆਂ ਤਿੰਨ ਸਰਜਰੀਆਂ ਕਰਵਾਈਆਂ  ਗਈਆਂ।

SIMRAN KAUR

Simran Kaur lived with his husband S.Gurnam Singh in ward number 7, Harijan Basti, Tehsil Ajnala district Amritsar. Her youngest daughter is 25 days. One day, suddenly the kitchen gas leaked and the fire started. Her whole body burned in fire flames. Akaal channel gave full support for her treatment and spent money on all her tests and medicines with the help of Sangat.

ਸਿਮਰਨ ਕੌਰ ਆਪਣੇ ਪਤੀ ਗੁਰਨਾਮ ਸਿੰਘ ਨਾਲ ਹਰੀਜਨ ਬਸਤੀ ਵਾਰਡ ਨੰਬਰ 7,ਤਹਿਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਵਿਚ ਰਹਿੰਦੀ ਸੀ। ਉਸਦੀ ਸਭ ਤੋਂ ਛੋਟੀ ਬੇਟੀ 25 ਦਿਨ ਦੀ ਹੈ।ਇਕ ਦਿਨ ਅਚਾਨਕ ਰਸੋਈ ਗੈਸ ਲੀਕ ਹੋ ਗਈ ਅਤੇ ਉਹ ਅੱਗ ਦੀਆਂ ਲਪਟਾਂ ਵਿਚ ਫਸ ਗਈ ਅਤੇ ਉਸਦਾ ਸਾਰਾ ਸਰੀਰ ਸੜ ਗਿਆ। ਅਕਾਲ ਚੈਨਲ ਨੇ ਉਸ ਦੇ ਇਲਾਜ਼ ਵਿਚ ਆਪਣਾ ਪੂਰਾ ਸਹਿਯੋਗ ਦਿੱਤਾ ਤੇ ਉਸ ਦੇ ਟੈਸਟ ਅਤੇ ਦਵਾਈਆਂ ਦਾ ਸਾਰਾ ਖਰਚਾ ਸੰਗਤਾਂ ਦੀ ਮਦਦ ਨਾਲ ਕੀਤਾ।  

WhatsApp Image 2019-12-06 at 12.38.23 PM

Call us:

+44 121 2431 808

28 Hampstead Road Hockley B19 1DB

@ Copyright 2016

bottom of page