top of page
ABOUT US
Akaal Aid is an organization for the welfare of humanity.Under the Akaal Channel create in 2014 and is a registered charity (NO: 1164420), Akaal Aid works to help people affected by natural disasters(floods,earthquakes,droughts,etc),humanitarian and Suffering from illness.
ਅਕਾਲ ਏਡ ਮਾਨਵਤਾ ਦੀ ਭਲਾਈ ਲਈ ਬਣਿਆ ਇੱਕ ਸੰਗਠਨ ਹੈ।ਅਕਾਲ ਚੈਨਲ ਦੇ ਅਧੀਨ 2014 ਵਿੱਚ ਬਣੀ ਅਤੇ ਰਜਿਸਟਰਡ ਚੈਰਿਟੀ (NO :1164420 ) ਅਕਾਲ ਏਡ ਕੁਦਰਤੀ ਆਫ਼ਤਾਂ (ਹੜ੍ਹਾਂ, ਭੁਚਾਲਾਂ, ਸੋਕੇ ਆਦਿ), ਮਾਨਵ-ਖਤਰੇ ਅਤੇ ਦੁੱਖਾਂ ਵਿੱਚ ਫਸੇ ਲੋਕਾਂ ਦੀ ਸਹਾਇਤਾ ਲਈ ਕੰਮ ਕਰਦੀ ਹੈ ।
Akaal Aid's team delivers essential things (rations, food items, clothing, medicines, etc.) and medical facilities to people in need in times of difficulty. These services are being run by the team from time to time, in different ways and in different locations.
ਅਕਾਲ ਏਡ ਦੀ ਟੀਮ ਮੁਸ਼ਕਿਲ ਸਮੇਂ ਵਿੱਚ ਲੋੜਵੰਦ ਲੋਕਾਂ ਤੱਕ ਜ਼ਰੂਰੀ ਸਮਾਨ (ਰਾਸ਼ਨ,ਖਾਣ-ਪੀਣ ਦੀਆਂ ਵਸਤੂਆਂ, ਕੱਪੜੇ, ਦਵਾਈਆਂ ਆਦਿ) ਅਤੇ ਡਾਕਟਰੀ ਸਹਾਇਤਾ ਪਹੁੰਚਾਉਂਦੀ ਹੈ ।ਇਹ ਸੰਗਠਨ ਜਾਤ-ਪਾਤ ,ਅਮੀਰ- ਗਰੀਬ ਦੇ ਭੇਦ-ਭਾਵ ਤੋਂ ਬਿਨ੍ਹਾਂ ਨਿਸਵਾਰਥ ਸੇਵਾ ਕਰਦਾ ਹੈ ।ਟੀਮ ਵਲੋਂ ਇਹ ਸੇਵਾਵਾਂ ਸਮੇਂ-ਸਮੇਂ ,ਵੱਖ-ਵੱਖ ਢੰਗਾਂ ਅਤੇ ਵੱਖ ਵੱਖ ਜਗ੍ਹਾ ਤੇ ਜਾ ਕੇ ਨਿਭਾਈਆ ਜਾ ਰਹੀਆਂ ਹਨ।
There are many aspects of service such as when there is a starvation problem for any reason then the team manages the langar there, the team build houses for those families who lose everything due to natural disasters, also team help those families who unable to get treatment etc. These services are run by the grace of God and with the support of the Sangat etc.
ਟੀਮ ਵਲੋਂ ਕੀਤੀ ਜਾਂਦੀ ਸੇਵਾ ਦੇ ਕਈ ਪੱਖ ਹਨ ਜਿਵੇਂ ਕਿ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਕਾਰਨ ਭੁੱਖ-ਮਰੀ ਹੋਵੇ ਤਾਂ ਟੀਮ ਉੱਥੇ ਲੰਗਰ ਦਾ ਪ੍ਰਬੰਧ ਕਰਦੀ ਹੈ, ਕੁਦਰਤੀ ਆਫ਼ਤਾਂ ਕਾਰਨ ਲੋਕਾਂ ਦੇ ਰਹਿਣ ਬਸੇਰੇ ਤਬਾਹ ਹੋ ਜਾਣ ਤੇ ਟੀਮ ਉਹਨਾਂ ਦੇ ਰਹਿਣ ਦੇ ਲਈ ਪ੍ਰਬੰਧ ਕਰਦੀ ਹੈ, ਪੈਸੇ ਦੀ ਕਮੀ ਕਾਰਨ ਬਿਮਾਰ ਮੈਂਬਰ ਦਾ ਇਲਾਜ਼ ਨਾ ਕਰਵਾ ਸਕਦੇ ਪਰਿਵਾਰਾਂ ਦੀ ਮੱਦਦ ਕਰਨਾ। ਇਹ ਸੇਵਾਵਾਂ ਵਾਹਿਗੁਰੂ ਦੀ ਮੇਹਰ ਸਦਕਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ ਆਦਿ ।
OUR BRANCHES
USA
UK
India
bottom of page